ਪੈਸਾ ਸੋ ਜੋ ਹੋਵੇ ਗੰਢ, ਵਿੱਦਿਆ ਸੋ ਜੋ ਹੋਵੇ ਕੰਠ

- (ਪੈਸਾ ਤੇ ਵਿੱਦਿਆ ਓਹੀ ਕੰਮ ਆਉਂਦੇ ਹਨ, ਜੋ ਆਪਣੇ ਪੱਲੇ ਹੋਣ)

ਮੰਨਿਆ ਬਈ ਤੁਹਾਡਾ ਲੋਕਾਂ ਤੋਂ ਲਹਿਣਾ ਬੜਾ ਏ ਪਰ ਜੇ ਲੋਕੀਂ ਨਾ ਦੇਣ ਤਾਂ ਫਿਰ ਕੀ ਕਰੋਗੇ। ਭਾਈ ਸਾਹਿਬ 'ਪੈਸਾ ਸੋ ਜੋ ਹੋਵੇ ਗੰਢ, ਵਿੱਦਿਆ ਸੋ ਜੋ ਹੋਵੇ ਕੰਠ।'

ਸ਼ੇਅਰ ਕਰੋ

📝 ਸੋਧ ਲਈ ਭੇਜੋ