ਪੈਸੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ

- (ਆਪਣਾ ਨਿੱਕਾ ਜਿਹਾ ਨੁਕਸਾਨ ਕਰਾ ਕੇ ਜੇ ਦੂਜੇ ਦੀ ਅਸਲੀਅਤ ਦਾ ਪਤਾ ਲੱਗ ਜਾਵੇ ਤਾਂ ਚੰਗੀ ਗੱਲ ਹੈ)

ਸ਼ਾਹ- ਸਰਦਾਰ ਜੀ, ਸਾਡਾ ਕੀ ਵਿਗੜਿਆ ਏ। ਅਖੇ ‘ਪੈਸੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਰਖੀ ਗਈ।' ਸ਼ੁਕਰ ਹੈ ਥੋੜਾ ਹੀ ਨੁਕਸਾਨ ਹੋਕੇ ਉਸਦੀ ਕਮੀਨਗੀ ਦਾ ਪਤਾ ਲੱਗ ਗਿਆ । ਨਹੀਂ ਤਾਂ ਪਤਾ ਨਹੀਂ ਕਿੰਨਾ ਵੱਡਾ ਧੋਖਾ ਖਾਂਦੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ