ਪੈਸੇ ਨੂੰ ਪੈਸਾ ਹੀ ਖਟਦਾ ਹੈ

- (ਧਨ ਨਾਲ ਹੀ ਧਨ ਕਮਾਇਆ ਜਾਂਦਾ ਹੈ)

ਪਰ ਰੱਬ ਦੀ ਕੁਦਰਤ, ਆਪਦੀ ਆਮਦਨੀ ਵਿਚ ਜਿੰਨਾ ਵਾਧਾ ਹੁੰਦਾ ਜਾਂਦਾ ਹੈ, ਓਨਾ ਹੀ ਦਿਲ ਦੀ ਗੁਥਲੀ ਭੀੜੀ ਹੁੰਦੀ ਜਾਂਦੀ ਹੈ। ਹੁਣ ਤਾਂ ਆਪਨੇ ਇਕੋ ਗੁਰ ਪੱਲੇ ਬੰਨ੍ਹ ਲਿਆ ਹੈ ਕਿ 'ਪੈਸੇ ਨੂੰ ਪੈਸਾ ਕਮਾਂਦਾ ਹੈ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ