ਪੈਸੇ ਵਾਲੀ ਦਾ ਹੀ ਬਾਲ ਖੇਡਦਾ ਹੈ

- (ਪੈਸੇ ਨਾਲ ਹੀ ਸੁੱਖ ਤੇ ਆਰਾਮ ਹੈ)

ਤੁਸੀਂ ਸੱਚ ਆਖਦੇ ਸੀ- 'ਪੈਸੇ ਵਾਲੀ ਦਾ ਹੀ ਬਾਲ ਖੇਡਦਾ ਹੈ।' ਧਨ ਨਾਲ ਹੀ ਸਾਰੇ ਸੁੱਖ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ