ਪੱਕੀ ਬੇਰੀ ਹੇਠਾਂ ਮਰਣਾ, ਨਹੀਂ ਤਾਂ ਨਹੀਂ ਮਰਣਾ

- (ਕਿਸੇ ਸ਼ੁਭ ਜਾਂ ਚੰਗੇ ਕੰਮ ਕਰਨ ਲਈ ਹੀ ਖਤਰਾ ਸਹੇੜਨਾ)

ਹਰ ਕਿਸੇ ਪਿੱਛੇ ਕਿਉਂ ਮਰਦੇ ਫਿਰੀਏ ? ਅਸਾਂ ਤਾਂ 'ਪੱਕੀ ਬੇਰੀ ਹੇਠਾਂ ਮਰਣਾ, ਨਹੀਂ ਤਾਂ ਨਹੀਂ ਮਰਣਾ" ਕੋਈ ਗੱਲ ਤਾਂ ਬਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ