ਪੱਕੀ ਖੇਤੀ ਲਾਏ ਲਾਵੇ, ਜੱਟ ਕਰੇ ਬਾਦਸ਼ਾਹੀ ਦੇ ਦਾਵੇ

- (ਜ਼ਿਮੀਂਦਾਰ ਜਦ ਪੱਕੀ ਖੇਤੀ ਦੀ ਕਟਾਈ ਕਰਾਉਣ ਲਗਦਾ ਹੈ ਤਾਂ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ)

ਜੱਟ-ਸ਼ਾਹ, ਔਖਾ ਕਿਉਂ ਹੁੰਨਾ ਏਂ । ਖੇਤੀ ਪੱਕੀ ਖੜੋਤੀ ਹੈ, ਵਾਢੀ ਕਰਨ ਵਾਲਾ ਹਾਂ। ਅਖੇ 'ਪੱਕੀ ਖੇਤੀ ਲਾਏ ਲਾਵੇ, ਜੱਟ ਕਰੇ ਬਾਦਸ਼ਾਹੀ ਦੇ ਦਾਵੇ । ਫਿਰ ਤੇਰਾ ਸਭ ਪੈਸਾ ਮੁਕਾ ਦੇਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ