ਪੱਕੀ ਖੇਤੀ ਵੇਖਕੇ ਕਿਉਂ ਭੁਲਾ ਕਿਰਸਾਨ ? ਝਖੜ, ਝੋਲਾ, ਬਹੁਤ ਹੈ ਘਰ ਆਵੇ ਤਾਂ ਜਾਨ

- (ਜਦ ਤਾਈਂ ਚੀਜ਼ ਹੱਥ ਨਹੀਂ ਆਵੇ, ਮਿਲਣ ਦਾ ਭਰੋਸਾ ਕੂੜਾ ਹੈ)

ਲਗਦਾ ਤਾਂ ਹੈ ਕਿ ਕੰਮ ਬਣ ਜਾਏਗਾ, ਪਰ ਅੱਗੋਂ ਕੀ ਪਤਾ ? 'ਪੱਕੀ ਖੇਤੀ ਵੇਖਕੇ ਕਿਉਂ ਭੁਲਾ ਕਿਰਸਾਨ ? ਝਖੜ ਝੋਲਾ ਬਹੁਤ ਹੈ ਘਰ ਆਵੇ ਤਾਂ ਜਾਨ'।

ਸ਼ੇਅਰ ਕਰੋ

📝 ਸੋਧ ਲਈ ਭੇਜੋ