ਪੱਲੇ ਹੋਵੇ ਸੱਚ ਤਾਂ ਨੰਗਾ ਹੋ ਕੇ ਨੱਚ

- (ਸੱਚੇ ਆਦਮੀ ਨੂੰ ਕਿਸੇ ਭੇਦ ਦੇ ਖੁੱਲ੍ਹ ਜਾਣ ਦਾ ਡਰ ਨਹੀਂ ਹੁੰਦਾ)

ਰਜਣੀ-ਮਾਂ ਜੀ, ਜਦ ਆਪ ਹੀ ਕਹਿੰਦੇ ਹੋ ਕਿ ਮਨੁੱਖਾ ਜਨਮ ਦੁਰਲਭ ਏ, ਮੁੜ ਹੱਥ ਨਹੀਂ ਆਉਂਦਾ। ਫਿਰ ਮੈਂ ਕਿਸ ਬਦਲੇ ਤੇ ਕਾਹਨੂੰ ਸੱਚ ਛੱਡਾਂ ‘ਪੱਲੇ ਹੋਵੇ ਸੱਚ ਤਾਂ ਨੰਗਾ ਹੋ ਕੇ ਨੱਚ।'

ਸ਼ੇਅਰ ਕਰੋ

📝 ਸੋਧ ਲਈ ਭੇਜੋ