ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ

- (ਪੱਲੇ ਕੁਝ ਨਾ ਹੋਵੇ ਫੜਾਂ ਬੜੀਆਂ ਮਾਰਨੀਆਂ)

ਮਕਾਨ ਕਿੱਥੋਂ ਬਣਾ ਲਵੇਂਗਾ ਚੰਡੀਗੜ੍ਹ ਵਿੱਚ, ਪੈਸਾ ਤਾਂ ਤੇਰੇ ਪਾਸ ਇਕ ਨਹੀਂ। ਅਸਲ ਵਿੱਚ ਗੱਲ ਉਹੋ ਹੋਈ ਨਾ ਅਖੇ 'ਪੱਲੇ ਨਾ ਧੇਲਾ ਕਰਦੀ ਮੇਲਾ ਮੇਲਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ