ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ

- (ਪੱਲੇ ਕੁਝ ਨਾ ਹੋਣਾ ਆਕੜ ਬਹੁਤੀ ਦੱਸਣੀ)

ਤੇਰਾ ਤਾਂ ਉਹ ਹਿਸਾਬ ਹੈ ਅਖੇ 'ਪੱਲੇ ਨਹੀਂ ਸੇਰ ਆਟਾ, ਹੀਂਗਦੀ ਦਾ ਸੰਘ ਪਾਟਾ'। ਆਪਣੇ ਵਿੱਤ ਅਨੁਸਾਰ ਗੱਲ ਕਰਨੀ ਚਾਹੀਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ