ਪੈਂਚ ਕਿਨ ਬਣਾਇਆ, ਮੜ੍ਹੀਆਂ ਵਾਲਿਆਂ

- (ਚੰਗਿਆਂ ਦੇ ਨਾ ਹੋਣ ਕਰਕੇ ਮਾੜਿਆ ਨੂੰ ਜਦ ਚੰਗੀ ਪਦਵੀ ਮਿਲ ਜਾਵੇ)

ਹੋਰ ਕੌਣ ਸੀ ਉੱਥੇ ਉਜਾੜ ਵਿੱਚ। ਅਖੇ 'ਪੈਂਚ ਕਿਨ ਬਣਵਾਇਆ, ਮੜ੍ਹੀਆਂ ਵਾਲਿਆਂ' ਸੋ ਇਹੀ ਬੁੱਧੂ ਚੌਧਰੀ ਬਣ ਬੈਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ