ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਹੀ

- (ਸਮਝਾਉਣ ਬੁਝਾਉਣ ਤੇ ਵੀ ਕੋਈ ਜਦ ਆਪਣੀ ਜ਼ਿੱਦ ਤੋਂ ਨਾ ਟਲੇ)

ਕਈ ਘੰਟੇ ਮਗਜ਼ ਖਪਾਇਆ ਪਰ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਉਸ ਉਤੇ ਕੋਈ ਅਸਰ ਨਾ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ