ਪੰਡਤ, ਵੈਦ, ਮਸਾਲਚੀ ਤਿੰਨੇ ਇਕ ਸਮਾਨ

- (ਪੰਡਤ, ਵੈਦ ਤੇ ਮਸਾਲਚੀ ਲੋਕਾਂ ਨੂੰ ਰਾਹ ਦਸਦੇ ਹਨ, ਪਰ ਆਪ ਅਨ੍ਹੇਰੇ ਵਿਚ ਰਹਿੰਦੇ ਹਨ)

ਤੁਸੀਂ ਇਨ੍ਹਾਂ ਪੰਡਤਾਂ ਭਾਈਆਂ, ਮੁਲਾਣਿਆਂ ਦੀਆਂ ਗੱਲਾਂ ਤੇ ਨਾ ਜਾਇਆ ਕਰੋ । ਇਹ ਪੰਡਤ, ਵੈਦ, ਮਸਾਲਚੀ ਤਿੰਨੇ ਇਕ ਸਮਾਨ' ਹੁੰਦੇ ਹਨ । ਇਨ੍ਹਾਂ ਦਾ ਉਪਦੇਸ਼ ਲੋਕਾਂ ਲਈ ਹੀ ਹੁੰਦਾ ਹੈ ।
ਆਪਣੇ ਲਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ