ਪੰਜ ਪਕਾਵੇ, ਛੇਵੀਂ ਪੱਲੇ ਬੰਨ੍ਹੇ

- (ਜਦ ਕਿਸੇ ਦੇ ਕੰਮ ਵਿੱਚ ਦਖਲ ਦੇਣ ਦਾ ਖਿਆਲ ਨਾ ਹੋਵੇ, ਤਾਂ ਬੇਪਰਵਾਈ ਲਈ ਵਰਤਦੇ ਹਨ)

ਹੋਰ ਕੋਈ ਹੁੰਦਾ ਤਾਂ ਕਸਮ ਅੱਲਾ ਦੀ ਮੈਨੂੰ ਕੀ ਲੋੜ ਸੀ, ਕੋਈ ‘ਪੰਜ ਪਕਾਵੇ, ਛੇਵੀਂ ਪੱਲੇ ਬੰਨੇ। ਪਰ ਇੱਥੇ ਤਾਂ ਹੋਇਆ ਆਪਤਵਲੀ ਦਾ ਮਾਮਲਾ । ਜਿਹੀ ਤੁਹਾਡੀ ਇੱਜ਼ਤ ਤਿਹੀ ਮੇਰੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ