ਪੰਜਾਂ ਉਂਗਲਾਂ ਤੋਂ ਪੌਂਚਾ ਭਾਰਾ

- (ਏਕਤਾ ਵਿੱਚ ਬਰਕਤ ਹੈ)

'ਪੰਜਾਂ ਉਂਗਲਾਂ ਤੋਂ ਪੌਂਚਾ ਭਾਰਾ' ਹੁੰਦਾ ਹੈ। ਉਹ ਸਾਰੇ ਭਰਾ ਇਕੱਠੇ ਹਨ ਤੇ ਉਹੀ ਹੀ ਸਫਲ ਹੋਣਗੇ । ਤੁਸੀਂ ਭਾਵੇਂ ਬਹੁਤੇ ਹੋ ਪਰ ਵੱਖਰੇ ਵੱਖਰੇ ਹੋ ਚੁਕੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ