ਪੰਜੀ ਮੀਤ, ਪੰਜਾਹੀ ਠਾਕਰ

- (ਪੈਸਾ ਖਰਚਣ ਨਾਲ ਸਭ ਕੰਮ ਸਰ ਸਕਦੇ ਹਨ)

ਹਰ ਕਿਸੇ ਦਾ ਮੁੱਲ ਹੈ। ਜਿੰਨਾ ਗੁੜ ਪਾਓ ਓਨਾ ਮਿੱਠਾ ਹੁੰਦਾ ਹੈ। 'ਪੰਜੀ ਮੀਤ, ਪੰਜਾਹੀ ਠਾਕਰ' ਜਿੰਨਾ ਮੁੱਲ ਤਾਰੋ, ਓਨਾ ਕੰਮ ਕਰਨ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ