ਪੰਜੀ ਪਰਮੇਸਰ

- (ਜਿਸ ਕੰਮ ਨੂੰ ਪੰਜ ਭਾਵ ਬਹੁਤੇ ਕਰਨ, ਉਹ ਜ਼ਰੂਰ ਸਿਰੇ ਚੜ੍ਹ ਜਾਂਦਾ ਹੈ । ਭਾਵ ਏਕੇ ਵਿੱਚ ਬੜੀ ਬਰਕਤ ਹੈ)

ਸਿਆਣਿਆਂ ਨੇ ਐਵੇਂ ਨਹੀ ਜੇ ਆਖਿਆ 'ਪੰਜੀ ਪਰਮੇਸ਼ਰ।' ਤੁਸੀਂ ਪੰਜਾਂ ਨੇ ਕੰਮ ਸਿਰੇ ਚਾੜ੍ਹ ਦਿੱਤਾ ਨਹੀਂ ਤਾਂ ਇਕੱਲੇ ਇਕੱਲੇ ਦਾ ਕੰਮ ਨਹੀਂ ਸੀ ਇਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ