ਪਰ ਅਧੀਨ ਸੁਪਨੇ ਸੁਖ ਨਾਹੀਂ

- (ਦੂਜੇ ਦੀ ਅਧੀਨਤਾ ਵਿਚ ਸੁੱਖ ਕਦੀ ਨਹੀਂ ਮਿਲ ਸਕਦਾ)

ਦੋਸਤ ਤੂੰ ਭੁਲਦਾ ਏਂ, ਦੂਜੇ ਦੀ ਅਧੀਨਤਾ ਵਿਚ ਕਦੇ ਸੁੱਖ ਨਹੀਂ ਹੁੰਦਾ, ਗੁਲਾਮੀ ਸਦਾ ਖੁਆਰੀ ਹੀ ਹੁੰਦੀ ਹੈ। ਇਸੇ ਲਈ ਤਾਂ ਸਿਆਣਿਆਂ ਆਖਿਆ ਹੈ 'ਪਰ ਅਧੀਨ ਸੁਪਨੇ ਸੁਖ ਨਾਹੀਂ"।

ਸ਼ੇਅਰ ਕਰੋ

📝 ਸੋਧ ਲਈ ਭੇਜੋ