ਪਰ ਘਰ ਗਈ ਨ ਬਹੁੜਦੀ, ਪੋਥੀ, ਲਿਖਣ, ਨਾਰ

- (ਪੁਸਤਕ, ਇਸਤਰੀ ਤੇ ਕਲਮ ਮੰਗਵੀਆਂ ਨਹੀਂ ਦੇਣੀਆਂ ਚਾਹੀਦੀਆਂ। ਮੁੜ ਕੇ ਨਹੀਂ ਮਿਲਦੀਆਂ)

ਭਾਈ ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਪਰ ਘਰ ਗਈ ਨਾ ਬਹੁੜਦੀ ਪੋਥੀ, ਲਿਖਣ, ਨਾਰ'। ਤੁਸੀਂ ਅਜਿਹੀ ਵਡਮੁੱਲੀ ਪੁਸਤਕ ਉਨ੍ਹਾਂ ਨੂੰ ਦਿੱਤੀ ਹੀ ਕਿਉਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ