ਪਰ ਹੱਥੀਂ ਵਣਜ; ਸੁਨੇਹੀ ਖੇਤੀ ਕਦੀ ਨ ਹੁੰਦੇ ਬਤੀਆਂ ਦੇ ਤੇਤੀ

- (ਦੂਜਿਆਂ ਦੇ ਹੱਥੀਂ ਵਪਾਰ ਤੇ ਵਾਹੀ ਵਿੱਚ ਲਾਹਾ ਨਹੀਂ ਹੁੰਦਾ)

ਕਦੀ ਕਿਸੇ ਨੂੰ ਕਿਸੇ ਦੂਜੇ ਨੇ ਖੱਟ ਕੇ ਖੁਆਇਆ ਹੈ ? 'ਪਰ ਹੱਥੀਂ ਵਣਜ, ਸੁਨੇਹੀ ਖੇਤੀ ਕਦੀ ਨਾ ਹੁੰਦੇ ਬਤੀਆਂ ਦੇ ਤੇਤੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ