ਪਰਾਈ ਅਮਾਣ ਕਿਉਂ ਰਖੀਐ, ਦਿੱਤੀ ਹੀ ਸੁਖ ਹੋਇ

- (ਪਰਾਈ ਅਮਾਨਤ ਦੇ ਵਾਪਸ ਕਰਨ ਵਿੱਚ ਹੀ ਸੁਖ ਹੈ)

ਸਵਾਸ ਅਤ ਧੀਮਾ ਹੈ । ਅੱਖਾਂ ਬੰਦ ਹਨ, ਸਰੀਰ ਠੰਢਾ ਠਾਰ ਹੈ। ਨਾੜ ਭੀ ਬੜੀ ਮੱਧਮ ਹੈ । ਪਿਤਾ ਨੇ ਇਹ ਕਹਿਕੇ ‘ਪਰਾਈ ਅਮਾਣ ਕਿਉਂ ਰਖੀਐ ਦਿੱਤੀ ਹੀ ਸੁਖੁ ਹੋਇ' ਲਾਡਲੀ ਨੂੰ ਕਲਾਵੇ ਵਿਚ ਚੁੱਕ ਲਿਆ। ਅਰ ਆਪਣੀ ਉਸ ਕੁਟੀਆ ਵੱਲ ਲੈ ਗਏ ਜੋ ਬਾਗ ਵਿੱਚ ਬਿਸਰਾਮ ਲਈ ਬਣੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ