ਪਰਾਈ ਹਾਸੀ ਗੜੇ ਮਿੱਠੀ

- (ਕਿਸੇ ਹੋਰ ਨਾਲ ਮਖੌਲ ਕਰ ਕੇ ਤਾਂ ਖੁਸ਼ੀ ਹੋਣਾ, ਪਰ ਆਪਣੇ ਨਾਲ ਹੋਵੇ ਤਾਂ ਗੁੱਸਾ ਕਰਨਾ)

‘ਪਰਾਈ ਹਾਸੀ ਗੜੇ ਮਿੱਠੀ' ਲਗਦੀ ਹੈ। ਆਪਣੇ ਨਾਲ ਹੋਵੇ ਤੇ ਬੰਦਾ ਸਹਿ ਗੁਜ਼ਰੇ, ਤਦ ਜਾਣੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ