ਪਰਾਈ ਜੰਞ, ਅਹਿਮਕ ਨੱਚੇ

- (ਦੂਜਿਆਂ ਦੀ ਚੀਜ਼ ਜਾਂ ਖੁਸ਼ੀ ਉੱਤੇ ਮਾਣ ਕਰਨਾ ਜਾਂ ਗੱਪਾਂ ਮਾਰਨੀਆਂ)

ਮੱਖਨਾ ! ਪਰਾਈ ਜੰਞ ਤੇ ਅਹਿਮਕ ਨੱਚੇ ਵਾਲੀ ਗੱਲ ਹੈ ਤੇਰੀ ਤਾਂ, ਆਪ ਕੁਝ ਕਰਨ ਜੋਗਾ ਨਹੀਂ ਤੇ ਪਿਉ ਦਾਦੇ ਦੇ ਕੀਤੇ ਤੇ ਟਾਹਰਾਂ ਮਾਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ