ਪਰਾਂ ਤੇ ਪਾਣੀ ਨਾ ਪੈਣ ਦੇਣਾ

- (ਕਸੂਰ ਕਰਕੇ ਬਿਲਕੁਲ ਮੰਨਣ ਵਿੱਚ ਹੀ ਨਾ ਆਉਣਾ)

ਉਸ ਨਾਲ ਗੱਲ ਕਰਕੇ ਵੇਖੀ ਹੈ ਕਿ ਦਸ ਰੁਪਏ ਇੱਥੋਂ ਚੁਕੇ ਗਏ ਹਨ। ਉਹ ਤੇ 'ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ" । ਕਹਿੰਦਾ ਹੈ ਕਿ ਮੈਂ ਤੇ ਉੱਥੇ ਗਿਆ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ