ਪਰਾਇਆ ਘਰ ਥੁੱਕ ਦਾ ਵੀ ਡਰ ਆਪਣਾ ਘਰ ਹਗ ਹਗ ਭਰ

- (ਜੋ ਸੁੱਖ ਆਪਣੇ ਘਰ ਹੁੰਦਾ ਹੈ, ਹੋਰ ਕਿਤੇ ਨਹੀਂ ਹੁੰਦਾ)

ਮੈਂ ਅੱਗੇ ਭੀ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕਿ ਦੂਜੇ ਦੇ ਘਰ ਬੱਚਿਆਂ ਨੂੰ ਰੋਕ ਕੇ ਰੱਖਣਾ ਦਾਹੀਦਾ ਹੈ। ਸਿਆਣਿਆਂ ਨੇ ਠੀਕ ਆਖਿਆ ਹੈ ਕਿ 'ਪਰਾਇਆ ਘਰ ਥੁੱਕ ਦਾ ਵੀ ਡਰ, ਆਪਣਾ ਘਰ ਹਗ ਹਗ ਭਰ।'

ਸ਼ੇਅਰ ਕਰੋ

📝 ਸੋਧ ਲਈ ਭੇਜੋ