ਪਰਾਇਆ ਸਿਰ ਪੰਸੇਰੀ ਬਰਾਬਰ

- (ਪਰਾਈ ਅਕਲ ਮਨੁੱਖ ਨੂੰ ਤੁੱਛ ਲਗਦੀ ਹੈ)

ਤੁਹਾਡੇ ਲਈ ਤਾਂ ਪਰਾਇਆ ਸਿਰ ਪੰਸੇਰੀ ਬਰਾਬਰ ਹੈ । ਆਪਣੀ ਅਕਲ ਦਾ ਏਨਾ ਵੀ ਘੁਮੰਡ ਨਹੀਂ ਕਰਨਾ ਚਾਹੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ