ਪਰਾਏ ਹੱਥ ਵਿੱਚ ਪੇੜਾ ਮੋਟਾ ਦਿਸਦਾ ਹੈ

- (ਪਰਾਈ ਚੀਜ਼ ਨੂੰ ਬਹੁਮੁੱਲੀ ਤੇ ਆਪਣੀ ਨੂੰ ਮਾੜੀ ਆਖਣਾ)

ਆਹੋ ਜੀ, 'ਪਰਾਏ ਹੱਥ ਵਿਚ ਹਰ ਇੱਕ ਨੂੰ ਪੇੜਾ ਮੋਟਾ ਦਿਸਦਾ ਹੈ' ਆਪ ਸਾਰੇ ਮਰੂੰ ਮਰੂੰ ਹੀ ਕਰਦੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ