ਪਰਾਏ ਪੈਰੀਂ ਕੋਹ ਵੀ ਕਦਮਾਂ ਜਿੱਡੇ ਭਾਸਦੇ ਨੇ

- (ਦੂਜੇ ਦੀ ਤਕਲੀਫ ਨੂੰ ਕੁਝ ਨਾ ਸਮਝਣਾ)

ਆਖਰ ਏਨੀ ਦੂਰੋਂ ਤੁਰ ਕੇ ਹੀ ਆਉਣਾ ਸੀ। ਪੈਰਾਂ ਨਾਲ ਕੋਈ ਮਸ਼ੀਨ ਥੋੜੀ ਲੱਗੀ ਹੋਈ ਸੀ । ਪਰ ਸਭਨਾਂ ਨੂੰ ਪਰਾਏ ਪੈਰੀਂ, ਕੋਹ ਵੀ ਕਦਮਾਂ ਜਿੱਡਾ ਭਾਸਦਾ ਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ