ਪਰਾਏ ਪੀਰ ਨੂੰ ਮਲੀਦਾ, ਘਰ ਦੇ ਦੇਵ ਨੂੰ ਧਤੂਰਾ

- (ਜਦ ਘਰ ਦੇ ਸਿਆਣੇ ਜਾਂ ਵੱਡੇ ਦੀ ਕਦਰ ਨਾ ਹੋਵੇ ਤੇ ਬਾਹਰ ਦੇ ਮਾਮੂਲੀ ਆਦਮੀ ਦੀ ਪੁੱਛ ਕੀਤੀ ਜਾਵੇ)

ਇੱਥੇ ਤਾਂ ‘ਪਰਾਏ ਪੀਰ ਨੂੰ ਮਲੀਦਾ, ਘਰ ਦੇ ਦੇਵ ਨੂੰ ਧਤੂਰਾ’ ਵਾਲੀ ਗੱਲ ਹੈ। ਆਪਣੇ ਬੰਦੇ ਨੂੰ ਤਾਂ ਕੋਈ ਪੁਛਦਾ ਨਹੀਂ ਭਾਵੇਂ ਕਿੰਨਾ ਹੀ ਸਿਆਣਾ ਹੋਇ ਤੇ ਦੂਜਿਆਂ ਪਿੱਛੇ ਭੱਜੇ ਫਿਰਦੇ ਹਨ ਸਾਰੇ । ਅਜੀਬ ਹੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ