ਪਰਾਏ ਸਿਰ ਮੋਹਲਾ, ਕਪਾਹ ਤੋਂ ਵੀ ਹੌਲਾ

- (ਕਿਸੇ ਦੂਜੇ ਦੇ ਸਿਰ ਦੁੱਖ ਪੈਣ ਤਾਂ ਉਹ ਮਾਮੂਲੀ ਲਗਦੇ ਹਨ)

ਮੇਰੇ ਦੁੱਖਾਂ ਦੀ ਪੀੜ ਤੁਹਾਨੂੰ ਥੋੜੀ ਹੋਣੀ ਹੈ । ‘ਪਰਾਏ ਸਿਰ ਮੋਹਲਾ ਕਪਾਹ ਤੋਂ ਵੀ ਹੌਲਾ'। ਤੁਹਾਨੂੰ ਜੇ ਏਨੀਆਂ ਔਕੜਾਂ ਆਪ ਝੱਲਣੀਆਂ ਪੈਣ ਤਾਂ ਆਟੇ ਦਾਲ ਦਾ ਭਾ ਮਲੂਮ ਹੋ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ