ਪਰਾਂਠਾ ਟੁਕਰ ਖਾਵਾਂ, ਵਿਸਾਰਾਂ ਪੈਦਾ ਕਰੇਂਦਾ

- (ਦਾਤ ਪਿਆਰੀ ਵਿਸਰਿਆ ਦਾਤਾਰ)

ਉਹ ਬੜਾ ਅਕਿਰਤਘਣ ਹੈ, ਇਤਨਾ ਕੁਝ ਆਪਣੇ ਮਾਲਕ ਪਾਸੋਂ ਖਾ ਪੀ ਕੇ ਵੀ ਉਸ ਦੀ ਕਦਰ ਨਹੀਂ ਕਰਦਾ । ਅਖੇ 'ਪਰਾਂਠਾ ਟੁਕਰ ਖਾਵਾਂ ਵਿਸਾਰਾਂ ਪੈਦਾ ਕਰੇਂਦਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ