ਪੜ੍ਹ ਪੁਖਤਾ ਤੇ ਲਿਖ ਲੋਹੜਾ

- (ਜਦ ਕੋਈ ਪੜ੍ਹਨ ਤੋਂ ਜੀ ਚੁਰਾਏ ਤਦ ਉਸਦੀ ਲਿਆਕਤ ਦੱਸਣ ਲਈ ਵਰਤਦੇ ਹਨ)

ਜੁੰਮਾਂ- ਮੁੰਡਾ ਕਿੰਨਾ ਕੁਝ ਪੜ੍ਹ ਗਿਆ ਹੈ ? ਮੌਲਵੀ - ‘ਪੜ੍ਹ ਪੁਖ਼ਤਾ ਤੇ ਲਿਖ ਲੋਹੜਾ' ਬਸ ਅੱਲਾ ਅੱਲਾ ਤੇ ਖੈਰ-ਸੱਲਾ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ