ਪੜ੍ਹੇ ਫਾਰਸੀ ਵੇਚੇ ਤੇਲ, ਇਹ ਵੇਖੋ ਕਰਮਾਂ ਦੇ ਖੇਲ

- (ਜਦ ਕਿਸੇ ਵਿਦਵਾਨ ਨੂੰ ਆਪਣੇ ਗੁਜ਼ਾਰੇ ਲਈ ਘਟੀਆ ਕੰਮ ਕਰਨਾ ਪਵੇ)

ਕਿਸਮਤ ਦੀਆਂ ਗੱਲਾਂ ਹਨ। ਮਿਹਨਤ ਵਿਚਾਰੇ ਨੇ ਬਹੁਤ ਕੀਤੀ ਹੈ, ਐਮ. ਏ. ਭੀ ਕਰ ਗਿਆ ਹੈ, ਐਲ. ਐਲ. ਬੀ. ਦੀ ਡਿਗਰੀ ਭੀ ਲੈ ਲਈ ਹੈ, ਪਰ ਨੌਕਰੀ ਉਹੋ ਡਾਕਖਾਨੇ ਦੀ ਕਲਰਕੀ। 'ਪੜ੍ਹੇ ਫਾਰਸੀ ਵੇਚੇ ਤੇਲ, ਇਹ ਵੇਖੋ ਕਰਮਾਂ ਦੇ ਖੇਲ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ