ਪੜ੍ਹੇ ਨਾ ਲਿਖੇ, ਨਾਂ ਵਿੱਦਿਆ ਸਾਗਰ

- (ਵਿੱਚੋਂ ਕੁਝ ਵੀ ਨਾ ਹੋਵੇ ਪਰ ਬਾਹਰੋਂ ਬੜਾ ਸਿਆਣਾ ਦਿਸੇ)

ਇਹ ਤਾਂ ‘ਪੜ੍ਹੇ ਨਾ ਲਿਖੇ ਨਾਂ ਵਿੱਦਿਆ ਸਾਗਰ' ਵਾਲੀ ਗੱਲ ਹੈ। ਵਿੱਚੋਂ ਤਾਂ ਭਾਈ ਹੋਰੀਂ ਖਾਲੀ ਹਨ, ਬਾਹਰੋਂ ਜੋ ਮਰਜ਼ੀ ਹੈ ਡੀਂਗਾਂ ਮਾਰੀ ਚੱਲਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ