ਪੜ੍ਹਿਆ ਨਹੀਂ ਕੁੜਿਆ ਏ

- (ਜਦੋਂ ਵਿਦਵਾਨ ਨਾਲੋਂ ਤਜਰਬੇਕਾਰ ਨੂੰ ਮਹੱਤਤਾ ਦੇਣੀ ਹੋਇ)

ਪੜ੍ਹਿਆ ਬੇਸ਼ਕ ਉਹ ਕੁਝ ਨਹੀਂ ਪਰ ਉਸ ਦੁਨੀਆਂ ਵੇਖੀ ਹੈ। ਦੁਨੀਆਂ ਦੇ ਤਜਰਬਿਆਂ ਨਾਲ ਉਸ ਦੇ ਵਾਲ ਚਿੱਟੇ ਹੋਇ ਹਨ। 'ਪੜ੍ਹਿਆ ਨਹੀਂ ਉਹ ਕੁੜਿਆ ਏ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ