ਪੜ੍ਹਿਆ ਪੁਤ ਪੜ੍ਹਾਕੂ ਦਾ, ਤੇ ਸੋਲਾਂ ਦੂਣੀ ਅੱਠ

- (ਜਦ ਕੋਈ ਸਿਆਣਾ ਹੋਣ ਦੀ ਡੀਂਗ ਮਾਰੇ, ਪਰ ਵਿਚੋਂ ਕੁਝ ਨਾ ਹੋਵੇ)

'ਪੜ੍ਹਿਆ ਪੁਤ ਪੜ੍ਹਾਕੂ ਦਾ, ਤੇ ਸੋਲਾਂ ਦੂਣੀ ਅੱਠ' ਵਾਲੀ ਗੱਲ ਹੈ ਉਸ ਦੀ ਤਾਂ, ਲਿਆਕਤ ਨੂੰ ਤਾਂ ਢੰਡੋਰਾ ਪਿੱਟਣ ਦੀ ਲੋੜ ਹੀ ਨਹੀਂ ਹੁੰਦੀ। ਉਸ ਦੀ ਲਿਆਕਤ ਹਰ ਕੋਈ ਜਾਣਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ