ਪਰੀਆਂ ਦੇ ਪਰ੍ਹੇ ਭੂਤਨੇ ਪੈਂਚ

- (ਚੰਗੀ ਥਾਂ ਉੱਤੇ ਕਿਸੇ ਮਾੜੇ ਨੂੰ ਬਿਠਾ ਦੇਣਾ)

ਅੱਜ ਸਿਆਣਪ ਤੇ ਵਿੱਦਿਆ ਨੂੰ ਕੌਣ ਪੁੱਛਦਾ ਹੈ ? ਜਿਸ ਨੂੰ ਜੀ ਆਇਆ ਕੁਰਸੀ ਦੇ ਦਿੱਤੀ। 'ਪਰੀਆਂ ਦੇ ਪਰ੍ਹੇ, ਭੂਤਨੇ ਪੈਂਚ।'

ਸ਼ੇਅਰ ਕਰੋ

📝 ਸੋਧ ਲਈ ਭੇਜੋ