ਪਾਸਾ ਪਏ ਤਾਂ ਦਾ, ਰਾਜਾ ਕਰੇ ਸੋ ਨਿਆਂ

- (ਜੋ ਵੱਡਾ ਕਰੇ ਉਸਨੂੰ ਪਰਵਾਨ ਕਰਨਾ ਪੈਂਦਾ ਹੈ)

ਅਸੀਂ ਗੱਲ ਸਿੱਧੀ ਏ, 'ਪਾਸਾ ਪਏ ਤਾਂ ਦਾ, ਰਾਜਾ ਕਰੇ ਸੋ ਨਿਆਂ'। ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਤੁਸੀਂ ਵੀ ਮੰਨ ਲਉ ਤਾਂ ਚੰਗਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ