ਪਤਣ ਮੇਉ ਨਾ ਛੇੜੀਏ, ਹੱਟੀ ਉਤੇ ਕਿਰਾੜ, ਬੰਨੇ ਜੱਟ ਨਾ ਛੇੜੀਏ, ਭੰਨ ਸੁੱਟੇ ਬੁਥਾੜ

- (ਹਰ ਕੋਈ ਆਪਣੀ ਆਪਣੀ ਥਾਂ ਤੇ ਹੈਂਕੜ ਰਖਦਾ ਹੈ, ਉੱਥੇ ਉਸ ਨਾਲ ਝਗੜਨਾ ਨਹੀਂ ਚਾਹੀਦਾ)

ਤੁਸੀਂ ਵੀ ਕੁੱਤੇ ਨੂੰ ਉਸੇ ਦੀ ਗਲੀ ਵਿੱਚ ਜਾ ਫੜਿਆ । ਉਸਨੇ ਸ਼ੇਰ ਹੋਕੇ ਟੱਕਰਨਾ ਹੀ ਸੀ। ਨਹੀਂ ਸੀ ਪਤਾ ਤੁਹਾਨੂੰ ‘ਪਤਣ ਮੇਉ ਨਾ ਛੇੜੀਏ, ਹੱਟੀ ਉਤੇ ਕਿਹਾੜ, ਬੰਨੇ ਜੱਟ ਨਾ ਛੇੜੀਏ, ਭੰਨ ਸੁੱਟੇ ਬੁਥਾੜ।'

ਸ਼ੇਅਰ ਕਰੋ

📝 ਸੋਧ ਲਈ ਭੇਜੋ