ਪੱਠੇ ਖਾ ਗਈ ਗਾਂ ਤੇ ਗੁੱਸਾ ਵੱਛੇ ਤੇ

- (ਕੰਮ ਵਿਗਾੜੇ ਤਾਂ ਕੋਈ ਹੋਰ ਪਰ ਗੁੱਸਾ ਕਿਸੇ ਹੋਰ ਉਤੇ ਨਿਕਲੇ)

ਕੀਰਤਨ ਸਿੰਘ-ਇਹ ਕੀ ਯਾਰ । ਕੰਮ ਤਾਂ ਮਾਂ ਜੀ ਤੋਂ ਵਿਗੜਿਆ, ਪਰ ਤੂੰ ਦੋਸ਼ ਭਾਬੀ ਸਿਰ ਥੱਪੀ ਜਾਨਾ ਏਂ ? ਇਹ ਤਾਂ ਫਿਰ ਓਹੀ ਗੱਲ ਹੋਈ ਨਾ ਅਖੇ 'ਪੱਠੇ ਖਾ ਗਈ ਗਾਂ ਤੇ ਗੁੱਸਾ ਵੱਛੇ ਤੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ