ਪਟੀਆਂ ਨਾ ਪਕੀਆਂ ਤੇ ਬੰਜਰ ਪਕਣ ਲਗੇ

- (ਅਨਹੋਣੀਆਂ ਜਾਂ ਅਨਜੋੜ ਗੱਲਾਂ ਹੋਣੀਆਂ । ਚੰਗੇ ਦੀ ਦਾਲ ਨਾ ਗਲਣੀ ਤੇ ਮੰਦੇ ਦੀ ਪੁੱਛ ਹੋਣੀ)

ਪਟੀਆਂ ਨਾ ਪਕੀਆਂ ਤੇ ਬੰਜਰ ਪਕਣ ਲਗੇ। ਅਸੀਲ ਹੋਇ ਭੁਖੇ ਤੇ ਕਮਜ਼ਾਤ ਰਜਣ ਲਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ