ਪੱਥਰ ਖੁੰਬ ਚੜ੍ਹਾਈਏ ਮੁੜ ਕੜ ਦਾ ਕੜ

- (ਮੂਰਖ ਨੂੰ ਕਿੰਨਾ ਵੀ ਸਮਝਾਓ ਮੁੜ ਮੂਰਖ ਹੀ ਰਹਿੰਦਾ ਹੈ)

ਪੈਂਚਾ ! ਇਸ ਮੂਰਖ ਨਾਲ ਸਿਰ-ਖਪਾਈ ਦਾ ਕੀ ਲਾਹਾ ? ਅਖੇ 'ਪੱਥਰ ਖੁੰਬ ਚੜ੍ਹਾਈਏ, ਮੁੜ ਕੜ ਦਾ ਕੜ'।

ਸ਼ੇਅਰ ਕਰੋ

📝 ਸੋਧ ਲਈ ਭੇਜੋ