ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਖਾ ਜਾਣ

- (ਥੋੜੀ ਬਹੁਤ ਕਰੜਾਈ ਸੁਭਾ ਵਿੱਚ ਜ਼ਰੂਰੀ ਹੈ, ਨਹੀਂ ਤਾਂ ਲੋਕੀਂ ਜੀਣ ਨਹੀਂ ਦੇਂਦੇ)

ਸ਼ਾਹ- ਮੈਂ ਨਹੀਂ ਭਿੱਜਣਾ ਤੇਰੀਆਂ ਗੱਲਾਂ ਨਾਲ 'ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਖਾ ਜਾਣ'।

ਸ਼ੇਅਰ ਕਰੋ

📝 ਸੋਧ ਲਈ ਭੇਜੋ