ਪੱਥਰ ਪਾਣੀ ਰਖੀਐ, ਮਨ ਹੱਠ ਨ ਘੱਟੇ

- (ਜਦ ਕਿਸੇ ਕਠੋਰ ਚਿਤ ਦਾ ਸੁਭਾ ਨੇਕੀ ਕਰਨ ਤੇ ਵੀ ਨਾ ਬਦਲੇ)

ਪੱਥਰ ਪਾਣੀ ਰਖੀਐ, ਮਨ ਹਠ ਨ ਘਟੈ ।
ਚੋਆ ਚੰਦਨ ਪਰ ਹਰੈ ਖਰ ਖੇਹ ਪਲਟੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ