ਪੌਲੀ ਚੜ੍ਹਿਆ ਸ਼ਿਕਾਰ, ਰੱਬਾ ਖੈਰ ਕਰੀਂ

- (ਕੋਈ ਛੋਟਾ ਆਦਮੀ ਵਡੇਰੇ ਕੰਮ ਨੂੰ ਸ਼ੁਰੂ ਕਰੇ, ਤਾਂ ਉਸਦਾ ਮੌਜੂ ਉਡਾਣ ਲਈ ਕਹਿੰਦੇ ਹਨ)

ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ । ਆਖਰ ਇਸ ਵਿਚਾਰੇ ਗ਼ਰੀਬ ਨੇ ਕੀ ਵੱਡੀ ਮਾਰ ਮਾਰ ਲੈਣੀ ਏਂ ? 'ਪੌਲੀ ਚੜ੍ਹਿਆ ਸ਼ਿਕਾਰ, ਰੱਬਾ ਖੈਰ ਕਰੀ" ਵਾਲਾ ਹੀ ਹਾਲ ਹੋਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ