ਪੀਰ ਜਿਨ੍ਹਾਂ ਦੇ ਟਪਣੇ, ਚੇਲੇ ਜਾਣ ਛੜਪ

- (ਜਦੋਂ ਗੁਰੂ ਨਾਲੋਂ ਚੇਲੇ ਦੇ ਕਦਮ ਅੱਗੇ ਹੀ ਹੋਣ)

ਤੂੰ ਜਾਣ ਦਾ ਨਹੀਂ ਚੇਲਾ ਕਿਸ ਦਾ ਹੈ ਇਹ । ਸਾਰੇ ਜ਼ਮਾਨੇ ਦਾ ਛਟਿਆ ਹੋਇਆ ਤੇ ਚਲਾਕ ਹੈ ਇਸ ਦਾ ਗੁਰੂ ਤੇ ! ਫੇਰ ਸਿਆਣਿਆਂ ਨੇ ਐਵੇਂ ਤਾਂ ਨਹੀਂ ਨਾ ਆਖਿਆ 'ਪੀਰ ਜਿਨ੍ਹਾਂ ਦੇ ਟਪਣੇ ਚੇਲੇ ਜਾਣ ਛੜਪ।

ਸ਼ੇਅਰ ਕਰੋ

📝 ਸੋਧ ਲਈ ਭੇਜੋ