ਪੀਰ ਪੁਤਰ ਨ ਦਿਉ ਤਾਂ ਕੀ ਘਗਰਾ ਵੀ ਰਖ ਲਓ

- (ਜਦ ਇਹ ਕਹਿਣਾ ਹੋਵੇ ਕਿ ਜੇ ਕੋਈ ਭਲਾ ਨਾ ਕਰੇਗਾ ਤਾਂ ਸਾਡਾ ਕੀ ਵਿਗਾੜ ਲਏਗਾ)

ਚਲੇ ਜਾਨਾ ਆਂ ਸਾਹਿਬ ਦੇ ਪਾਸ । ਸਾਨੂੰ ਮੂੰਹ ਵਿੱਚ ਥੋੜਾ ਪਾਣ ਲੱਗਾ ? 'ਪੀਰ ਪੁਤਰ ਨ ਦਿਉ ਤਾਂ ਕੀ ਘਗਰਾ ਵੀ ਰਖ ਲਊ । ਆਖਰ ਸਾਡਾ ਭਲਾ ਨਾ ਕਰੇ ਤਾਂ ਸਾਥੋਂ ਕੀ ਖੋਹ ਲਏਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ