ਪੀਰਾਂ ਨੂੰ ਮੁਰੀਦ ਉਡਾਂਦੇ ਨੇ

- (ਹਰ ਕਿਸੇ ਦਾ ਪਾਖੰਡ ਉਸ ਦੇ ਸਾਥੀਆਂ ਰਾਹੀਂ ਹੀ ਤੋੜ ਚੜ੍ਹਦਾ ਹੈ)

ਹਜ਼ਾਰਾ ਸਿੰਘ ਮਾਮੂਲੀ ਜਿਹਾ ਬੰਦਾ ਸੀ, ਪਰ ਅੱਜ ਉਸਦੀ ਗੁੱਡੀ ਉਸ ਦੇ ਸਾਥੀਆਂ ਕਰਕੇ ਖੂਬ ਚੜ੍ਹੀ ਹੋਈ ਹੈ । ਠੀਕ ਹੀ ਹੈ, "ਪੀਰਾਂ ਨੂੰ ਮੁਰੀਦ ਉਡਾਂਦੇ ਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ