ਪੀਸਣੇ ਦਾ ਪੀਸਣਾ ਤੇ ਰੰਘੜਉ ਦਾ ਰੰਘੜਊ

- (ਕੋਈ ਵੱਡਾ ਆਦਮੀ ਗ਼ਰੀਬੀ ਕਰਕੇ ਕੰਮ ਕਾਜ ਤਾਂ ਮਾਮੂਲੀ ਹੀ ਕਰੇ ਪਰ ਸ਼ੂੰਕਾ ਸ਼ਾਂਕੀ ਬੜੀ ਰੱਖੇ)

ਕਾਰਖਾਨੇ ਤੋਂ ਛੁੱਟੀ ਹੋਣ ਤੇ ਉਹ ਸਾਹਬ ਬਣਕੇ ਮਾਲ ਰੋਡ ਤੇ ਪਤਨੀ ਸਮੇਤ ਸੈਰ ਕਰਦਾ ਹੈ ਪਰ ਵਿਚਾਰੇ ਦੇ ਪੱਲੇ ਪੈਸਾ ਨਹੀਂ ਹੁੰਦਾ ਕਿ ਕੁਝ ਖਾਵੇ ਪੀਵੇ ਵੀ । ਤਾਂ ਵੀ ਪੀਸਣੇ ਦਾ ਪੀਸਣਾ, ਤੇ ਰੰਘੜਊ ਦਾ ਰੰਘੜਊ ।

ਸ਼ੇਅਰ ਕਰੋ

📝 ਸੋਧ ਲਈ ਭੇਜੋ