ਪੀਠਾ ਨਾ ਛੜਿਆ ਤੇ ਬੰਨੀ ਲੈ ਘਰ ਵੜਿਆ

- (ਆਪ ਤਾਂ ਕੁਝ ਹਿੰਮਤ ਨਾ ਕਰੇ ਪਰ ਦੂਜਿਆਂ ਦੀ ਕਮਾਈ ਦਾ ਫਲ ਪਾਵੇ)

ਕਿਰਤੀ ਦਾ ਇਹ ਕੰਮ ਨਹੀਂ ਕਿ ਦੂਜਿਆਂ ਦੀ ਕਮਾਈ ਵੱਲ ਆਸ ਰੱਖੇ। ਅਖੇ 'ਪੀਠਾ ਨਾ ਛੜਿਆ ਤੇ ਬੰਨੀ ਲੈ ਘਰ ਵੜਿਆ' ਜੇ ਕੰਮ ਨਹੀਂ ਕੀਤਾ ਤਾਂ ਫਲ ਦੀ ਆਸ ਕਿਉਂ ਰੱਖੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ